The Birth of Sri Guru Tegh Bahadur Ji
Sri Guru Teg Bahadur Ji. (1901). [Miniature Painting] New Delhi, India: Academy of Fine Arts and Literature. |
-
ਚੇਤ ੩੦ (April 12): The Birth of Sri Guru Tegh Bahadur Ji
-
This date on the recently reissued 'SGPC' Nanakshahi Calendar denotes the Bikrami Lunar date of 'Vaisakha Vadi Panchami,' which is recorded as the birth anniversary of the ninth Nanak; Sri Guru Tegh Bahadur Ji, who are eternally recognized as 'Hiʼnḏ Dī Chadar,' for protecting the faith of the 'Kashmiri Pandits' when Emperor Aurangzeb was using Islam to dominate 'Hindostan.' Aurangzeb committed countless atrocities upon Hiʼnḏūs; destroying their temples, smashing their idols, and forcefully converting members of their faith. Amdist this reign of great terror, Sri Guru Tegh Bahadur Ji acted as a ray of hope by sacrificing their head to protect the Hiʼnḏū Ḏẖaram. Sri Guru Tegh Bahadur Ji belonged to the Sodhi lineage; a lineage which had been known to fight against oppression, ever since Sri Guru Arjan Dev Ji attained Martyrdom. Although Sri Guru Tegh Bahadur Ji were the ninth Nanak, they were born in the house of the sixth Nanak; Sri Guru Hargobind Sahib Ji. Kavi Santokh Singh Ji write about this event in great detail within the 'Sri Gur Pratap Suraj Granth.' Chronologically, as per the Granth, the event of Sri Guru Tegh Bahadur Ji's birth takes place after Māṯā Gaʼngā Ji leave their human form and depart for 'Sachkhand.' The following is the full chapter from the 'Suraj Prakash' Granth which details the birth of the ninth Nanak, continuing after Māṯā Ji's passing:
-
ਅਧਿਆਇ ਤ੍ਰੇਹਠਵਾਂ
ਸ਼੍ਰੀ ਤੇਗ ਬਹਾਦਰ ਜੀ ਅਵਤਾਰ
"Chapter 63
Sri Guru Tegh Bahadur Ji's Incarnation"
ਦੋਹਰਾ:
ਗੋਇੰਦਵਾਲ, ਖਡੂਰ ਤੇ ਮਉ, ਡੱਲੇ, ਮੰਡਯਾਲਿ।
ਸਭਿ ਆਏ ਨਰ ਨਾਰਿ ਗਨ ਰੋਦਤਿ ਸ਼ੋਕ ਬਿਸਾਲ ॥੧॥
"From the villages Goindwal, Khadur, Dalla, and Mandiali,
came all the men and women, who were sobbing in sorrow."
ਚੌਪਈ:
ਗੁਰ ਮਹਿਲਨਿ ਮਹਿਂ ਸ਼ਬਦ ਰੁਦਨ ਕੋ। ਭਯੋ ਬਿਸਾਲ ਮੇਲਿਯਨਿ ਗਨ ਕੋ।
ਕਰਹਿਂ ਸਰਾਹਨਿ ਗੁਨ ਸਮੁਦਾਏ। ਸਿਮਰਿ ਸਿਮਰਿ ਗਨ ਤ੍ਰਿਯ ਰੁਦਨਾਏ ॥੨॥
"Sounds of lament resounded from the Gurū's palace;
all the kinsfolk present would experience great dolour.
They all would say praises in favour of Māṯā Ji's virtues;
remembering Māṯā Ji, the women would start sobbing."
ਵਹਿਰ ਗੁਰੂ ਢਿਗਿ ਬਾਤਿ ਕਰੰਤੇ। 'ਭਾਗਵਾਨ ਦੀਰਘ' ਉਚਰੰਤੇ।
'ਪਿਖਹੁ ਫਨਾਹ ਜਹਾਨ ਤਮਾਮ। ਨਹੀਂ ਰਹਤਿ ਨਿਤਿ ਕਾਹੁ ਮੁਕਾਮ ॥੩॥
"Outside, they all would converse with Gurū Ji;
'Māṯā Ji were very fortunate' they would say.
Gurū Ji reply: 'Consider this world diminishable;
nobody is able to live here forever."
ਨਦੀ ਪ੍ਰਵਾਹ ਚਲਯੋ ਜਗ ਜਾਤਿ। ਜੀਰਨਿ ਬਨਤਿ ਬਿਦਤਿ ਦਿਨ ਰਾਤਿ'।
ਭੱਲੇ ਤੇਹਣ ਅਪਰ ਜਿ ਸਯਾਨੇ। ਸਭਿਨਿ ਸੁਨਾਵਤਿ ਏਵ ਬਖਾਨੇ ॥੪॥
"Like the stream of a river, the world is flowing;
Day and night, it gets older in its manifest form.'
To the Bhallas, Trehans, and other wise people;
in this way, Gurū Ji say these remarks."
'ਅਹੈ ਜਥਾਰਥ' ਸ਼੍ਰੀ ਗੁਰੁ ਕਹਯੋ। ਇਸ ਬਿਧਿ ਕਹਿ ਕਰਿ ਡੇਰਾ ਲਹਯੋ।
ਸੇਵਾ ਪਰਿ ਮਸੰਦ ਗਨ ਛੋਰੇ। ਸਰਬ ਸੇਵ ਕੀਨੀ ਸਭਿ ਓਰੇ ॥੫॥
"Then Srī Gurū Ji say: 'This is the reality';
Saying this, they look at the encampment.
The Masands had been assigned with Sevā;
everywhere, they could be seen performing it."
ਸਤਿਗੁਰੁ ਬੈਠਤਿ ਲਾਇ ਦਿਵਾਨ। ਦਿਨ ਪ੍ਰਤਿ ਆਵਹਿਂ ਲੋਕ ਮਹਾਨ।
ਦੀਰਘ ਚੌਕੀ ਹੁਇ ਦੁਇ ਕਾਲ। ਸੁਨਿ ਕਰਿ ਸੰਗਤ ਮਿਲੀ ਬਿਸਾਲ ॥੬॥
"Saṯigurū Ji sit upon arranging a Ḏīvān;
day by day, many people would come visit.
Both times, the Ḏīvān would remain set;
upon hearing, large congregations arrived."
ਇਸ ਬਿਧਿ ਤ੍ਰੌਦਸ਼ ਦਿਵਸ ਬਿਤਾਏ। ਭੋਗ ਗ੍ਰਿੰਥ ਗੁਰੁਦਾਸਹਿ ਪਾਏ।
ਗੁਰੂ ਕਰਾਵਤਿ ਭੇ ਅਰਦਾਸ। ਦੀਨਿਸਿ ਪੋਸ਼ਿਸ਼ ਜ਼ਰੀ ਪ੍ਰਕਾਸ਼ ॥੭॥
"In this way, thirteen days had passed;
Bhai Gurdas Ji finished reciting the Granth.
Gurū Ji offer a supplication to be said;
they donate dresses made of brocade."
ਦੀਨਿ ਦਿਜਨਿ ਕੋ ਦਾਨ ਘਨੇਰੇ। ਬਸਤ੍ਰ ਬਿਭੂਖਨ ਮੋਲ ਬਡੇਰੇ।
ਸਿਹਜਾ ਦਰਬ ਅਹਾਰ ਉਦਾਰਾ। ਤੋਸ਼ਨਿ ਕੀਨੇ ਸਰਬ ਪ੍ਰਕਾਰਾ ॥੮॥
"They give plenty of donations to the poor;
offering very valuable clothes and jewelry.
Bedclothes, money, and food are offered;
everyone was made satisfied in every way."
ਉਠਯੋ ਬ੍ਰਿੱਧ ਦੀਨਸਿ ਦਸਤਾਰ। ਲਈ ਗੁਰੂ ਨਿਜ ਸਿਰ ਪਰਿ ਧਾਰਿ।
ਤੇਹਣ ਭੱਲੇ ਜਿਤਿਕ ਸੰਬੰਧੀ। ਦਈ ਸਭਿਨਿ ਜਬਿ, ਸ਼੍ਰੀ ਗੁਰੁ ਬੰਧੀ ॥੯॥
"Bābā Buḏhā Ji arise and give Gurū Ji a Ḏasṯār;
Gurū Ji take the Ḏasṯār and tie it upon their head.
All the Trehans and Bhallas who were present;
when Gurū Ji finish tying it, they too, offer Ḏasṯārs."
ਦ੍ਵਾਰਾ ਹਰੀ ਚੰਦ ਇਹ ਦੋਇ। ਦਾਸ ਨਰਾਇਣ ਤੀਸਰਿ ਜੋਇ।
ਬਸਤ੍ਰ ਬਿਭੂਖਨ ਧਨ ਦੇ ਘਨੋ। ਹਾਥ ਜੋਰਿ ਬਿਨਤੀ ਕੇ ਸਨੋ ॥੧੦॥
"Both Bhai Dwara and Bhai Hari Chand,
and the third among them, Narayan Das;
all arrive with clothes, jewelry, and money,
and whilst folding their hands, they supplicate."
ਸੰਗਤਿ ਸਿੱਖ ਮਸੰਦ ਬਿਲੰਦ। ਦੇਤਿ ਪਦਾਰਥ ਲਯਾਵਤਿ ਬ੍ਰਿੰਦ।
ਪੁਨ ਗੁਰੁ ਪੰਚਾਂਮ੍ਰਿਤ ਕਰਿਵਾਯੋ। ਘਨੋ ਸਭਿਨਿ ਮਹਿਂ ਕਹਿ ਬਰਤਾਯੋ ॥੧੧॥
"The present Sikh congregation and Masands,
were all bringing and donating many valuables.
Then Gurū Ji have 'Karah Prashad' prepared,
and have it distributed among everyone present."
ਉਤਸਵ ਭਯੋ ਸ਼ੋਕ ਕੌ ਤਯਾਗੇ। ਨੌਬਤ ਬਜਨਿ ਲਗੀ ਜਿਮਿ ਆਗੇ।
ਜੇਤਿਕ ਆਏ ਸਕਲ ਸਿਧਾਏ। ਗੋਇੰਦਵਾਲ ਆਦਿ ਸਮੁਦਾਏ ॥੧੨॥
"Forsaking the sorrow, festivity ensued;
as if the kettle-drum was resounding again.
All the people who had arrived went away;
everyone from the cities like Goindwal."
ਕਿਤਿਕ ਦਯੋਸ ਜਬਿ ਬੀਤੇ ਫੇਰਿ। ਸੰਗਤਿ ਆਵਤਿ ਜਾਤਿ ਘਨੇਰ।
ਇਕ ਦਿਨ ਭਾਈ ਬ੍ਰਿੱਧ ਬਖਾਨਾ। 'ਰਾਵਰ ਕਰਨੇ ਕੌਤਕ ਨਾਨਾ ॥੧੩॥
"Then, after many days had passed;
the congregation would come and go.
One day, Bābā Buḏhā Ji say to Gurū Ji:
'Thou performest many sorts of wonders."
ਵਹਿਰ ਕ੍ਰਿਆ ਅਵਿਲੋਕ ਤੁਮਾਰੀ। ਭ੍ਰਮਹਿਂ ਲੌਕ ਮਿਲਿ ਨਿੰਦ ਉਚਾਰੀ।
ਅਰ ਕਰਨੇ ਬਹੁ ਜੰਗ ਅਖਾਰੇ। ਸਮੇਂ ਭਯੋ ਪ੍ਰਾਪਤਿ ਇਸਿ ਬਾਰੇ ॥੧੪॥
"Upon seeing thy actions on the outside,
many are skeptical and speak adversely.
Now, many wars await on the battlefield;
the time for these battles draws nigh."
ਜਹਾਂ ਰਿਹਾਇਸ਼ਿ ਹੈ ਮੁਝ ਨੀਤਿ। ਬੈਠਯੋ ਰਹਤਿ ਇਕਾਂਤ ਸਪ੍ਰੀਤਿ।
ਸ਼੍ਰੀ ਗੁਰੂ ਰਾਮਦਾਸ ਕੇ ਸਮੈਂ। ਸਕਲ ਸਮਾਜ ਸੌਂਪਿਯਤਿ ਹਮੈਂ ॥੧੫॥
"That place which has been my residence,
where I would remain sitting in devotion;
since the lifetime of Srī Gurū Rām Ḏās Ji,
I have been given its entire responsibility."
ਤਊ ਬਾਸ ਮਮ ਬੀੜ ਮਝਾਰਾ। ਜਾਨਤਿ ਸਭਿ ਤੁਮ ਸੁਨਯੋ ਉਦਾਰਾ।
ਦਿਹੁ ਆਇਸੁ ਕਰਿ ਹੌਂ ਤਹਿਂ ਬਾਸਾ। ਜਰਾ ਅਧਿਕ ਹੀ ਮਮ ਤਨ ਗ੍ਰਾਸਾ ॥੧੬॥
"Still, my true residence remains in that forest;
everyone knows this, and thou knowest as well.
Grant me permission so I may reside there again;
old age has weakened my body too much."
ਮਾਤਗੰਗ ਅਬਿ ਤਨੁ ਕੋ ਤਯਾਗਯੋ। ਤਬਿ ਲੌ ਬੀਰ ਰੰਗ ਨਹਿਂ ਜਾਗਯੋ।
ਹੁਇਂ ਅਬਿ ਬਿਘਨ ਅਨੇਕ ਪ੍ਰਕਾਰੇ। ਕਾਰਨ ਪ੍ਰਥਮ ਸ਼ਸਤ੍ਰ ਤੁਮ ਧਾਰੇ' ॥੧੭॥
"Māṯā Gaʼngā Ji have now left their human form;
during their lifetime, thou didst not adopt Bīr Ras.¹
Now, many sort of hindrances are likely to occur;
due to this, thou hast already adorned weapons.'"
¹ Gurū Ji found it appropriate to not 'awaken' their Bīr Ras and fight in battle during Māṯā Ji's presence, as Māṯā Ji would be unhappy with the fact that their son was fighting in battle.
ਸੁਨਿ ਸ਼੍ਰੀ ਗੁਰੁ ਨੇ ਸਕਲ ਬਿਚਾਰੀ। ਜਥਾ ਜੋਗ ਥ੍ਰਿਧ ਇੱਛਾ ਧਾਰੀ।
ਪੂਰਬ ਭੀ ਇਹ ਵਹਿਰ ਰਹੰਤੇ। ਹਮਰੇ ਹਿਤ ਠਹਿਰੇ ਹਿਤਵੰਤੇ ॥੧੮॥
"Upon hearing this, Gurū Ji think to themselves;
Bābā Buḏhā Ji have made a worthy request.
Even in the start, they lived at that residence;
they have only stayed here for our affection."
ਸਮਾਂ ਜੁੱਧ ਕੋ ਪਹੁਂਚਯੋ ਆਈ। ਇਮਿ ਬਿਚਾਰ ਆਇਸੁ ਫੁਰਮਾਈ।
ਕਰਿਕੈ ਚਰਨ ਕਮਲ ਕੋ ਬੰਦਨ। ਬਾਰਿ ਬਾਰਿ ਪਿਖਿ ਸ਼ੱਤ੍ਰੁ ਨਿਕੰਦਨ ॥੧੯॥
"Now, the time to do battle has arrived;
upon this, they grant Bābā Ji permission.
Supplicating on the lotus-feet of the Gurū;
Bābā Ji continuously glimpse at Gurū Ji."
ਗਯੋ ਬੀੜ ਕੋ ਪ੍ਰਥਮ ਸਥਾਨਾ। ਇਕਿ ਰਸ ਬ੍ਰਿਤੀ ਰਿਦੇ ਬ੍ਰਹਮ ਗਯਾਨਾ।
ਸ਼ਕਤਿ ਬਿਸਾਲ ਚਹੈ ਸੋ ਕਰਿਹੀ। ਤਊ ਨ ਕਰਹਿ ਧੀਰ ਉਰ ਧਰਿ ਹੀ ॥੨੦॥
"Bābā Ji then return to their original residence;
they withheld 'Brahm-Giān' within their heart.
They had access to immense power upon will;
but embodying patience, they never showed it."
ਪਾਛੇ ਕੇਤਿਕ ਦਿਵਸ ਬਿਤਾਏ। ਸੰਗਤਿ ਸਦਾ ਆਇ ਇਕ ਜਾਏ।
ਕਰਤਿ ਅਨੇਕਨ ਕੋ ਕੱਲਯਾਨ। ਕਿਸਿ ਦੇਂ ਭਗਤਿ ਕਿਸੀ ਬ੍ਰਹਮ ਗਯਾਨ ॥੨੧॥
"Later, when many days had passed;
the congregation would often come and go.
Gurū Ji would bestow many people salvation;
Giving 'Bẖagṯī' to some, 'Brahm-Giān' to others."
ਕਿਸਿ ਕੀ ਕਰਹਿਂ ਕਾਮਨਾ ਪੂਰੀ। ਸੁਤ ਬਿਤ ਆਦਿ ਜਿ ਕਰਿ ਉਰ ਰੂਰੀ।
ਆਯੁਧ ਬਿੱਦਯਾ ਬਹੁ ਅੱਭਯਾਸੇ। ਕਰਹਿਂ ਸੁਭਟ ਗੁਰੁ ਪਿਖਹਿਂ ਤਮਾਸ਼ੇ ॥੨੨॥
"They would often fulfill the wishes of people;
fulfilling wishes for having children or fortune.
Gurū Ji would frequently train in the martial arts;
watching their chivalrous warriors wreak havoc."
ਪੈਂਦੇ ਖਾਨ ਬੀਰ ਬਰ ਹੋਵਾ। ਜਿਸਿ ਕੀ ਸਮ ਕੋ ਦੁਤਿਯ ਨ ਜੋਵਾ।
ਸਿਪਰਿ ਖੜਗ ਕੇ ਦਾਵ ਕਰੰਤੇ। ਧਨੁਖ ਨਿਠੁਰ ਨੌਟੰਕ ਖਿਚੰਤੇ ॥੨੩॥
"Painde Khan was an excellent warrior;
there was no other warrior comparable.
Gurū Ji use the tactics of sword and shield;
they draw their bow the weight of nine Ṭaʼnks."²
² Ṭaʼnk is a unit of mass, used to measure a bow's draw weight. According to Sant Giani Inderjit Singh Ji (Raqbe Wale,) when a bow is drawn all the way, it is equal to one 'Ṭaʼnk.' Sri Guru Hargobind Sahib Ji are so powerful, that they can pull their bow equal to the draw weight of nine bows (nine Ṭaʼnks.)
ਖਪਰੇ ਮਹਾਂ ਫੁਲਾਦੀ ਤੀਖਨ। ਗੁਰੂ ਘਰਾਵਹਿਂ ਕਹਿ ਕਹਿ ਭੀਖਨ।
ਚਾਰਿ ਚਾਰਿ ਅੰਗੁਲ ਚੌਰਾ ਕਰਿ। ਕਾਨੀ ਪੁਸ਼ਟਕਾ ਮੱਧ ਬੀਚ ਧਰਿ ॥੨੪॥
"Their arrows are very thick, sharp, and fearsome;
Gurū Ji specifically have their iron-smiths make them.
The spines of the arrows are up to four fingers thick;
in the middle of them, the arrowheads are planted."
ਦੇਖਤਿ ਲੋਕ ਅਧਿਕ ਬਿਸਮਾਵੈਂ। 'ਅਬਿ ਤੌ ਅਸਿ ਨਹਿਂ ਕੋਇ ਚਲਾਵੈ।
ਅਰਜਨ ਆਦਿਕ ਸਮਯ ਮਝਾਰਾ। ਸੁਨੇ ਬਲੀ, ਸੇ ਕਰਤਿ ਪ੍ਰਹਾਰਾ ॥੨੫॥
"People are very astonished by this sight:
'Nobody has ever shot arrows like these.
During the time of warriors like Arjuna;
only some men would use these arrows."
ਕੌਨ ਸ਼ੱਤ੍ਰੁ ਇਨਿ ਸਕਹਿ ਸਹਾਰੇ। ਜਥਾ ਸਰਪ ਕੋ ਫਣ ਬਿਸਥਾਰੇ'।
ਕਰਿ ਕਰਿ ਤਯਾਰਿ ਬ੍ਰਿੰਦ ਰਖਵਾਵੈਂ। ਤੁਪਕਨਿ ਹਿਤ ਗੁਲਕਾਂ ਢਲਿਵਾਵੈਂ ॥੨੬॥
"What enemy would be able to withstand them;
they appear as if a snake is spreading its hood.'
Gurū Ji have countless arrows made and stored;
they have bullets for their rifles made as well."
ਜੇਤਿਕ ਜੰਗ ਸਮਿੱਗ੍ਰੀ ਬਰਤੇ। ਗਨ ਆਯੁਧ ਕੋ ਸੰਗਹ ਕਰਤੇ।
ਦਿਨ ਪ੍ਰਤਿ ਰੁਖ ਪੈਂਦੇ ਸੰਗਿ ਕਰੈਂ। ਕਬਿ ਕਬਿ ਪਹੁਂਚਤਿ ਕੌਲਾਂ ਘਰੈ ॥੨੭॥
"Every material that would come to use in battle;
they were creating a compendium of all of them.
Every day, Gurū Ji would go visit Painde Khan;
Sometimes they would visit Bībī Kaulan as well."
ਦੇਖਿ ਦੇਖਿ ਸਿਖ ਖੁਨਸਹਿਂ ਘਨੇ। ਬਿਨੁ ਜਾਨੇ ਨਿੰਦਾ ਜਗ ਭਨੇ।
'ਤੁਰਕਨਿ ਸੋਂ ਗੁਰੁ ਕੋ ਬਡਿ ਮੇਲਿ। ਰਾਖਹਿਂ ਸੰਗਿ ਅਪਰ ਕੋ ਠੇਲਿ ॥੨੮॥
"Upon seeing this, some Sikhs would be envious;
without proper knowledge they would slander:
'Gurū Ji have a very strong union with the Turks;
they do not have as strong of a union with others."
ਕਾਜ਼ੀ ਤੁਰਕ ਸੁਤਾ ਹਰਿਆਨੀ। ਤਿਸਿ ਘਰ ਪ੍ਰਵਿਸ਼ਿ ਨ ਧਰਹਿਂ ਗਿਲਾਨੀ।
ਪ੍ਰਥਮ ਗੁਰੂ ਅਸ ਕੋਇ ਨ ਭਯੋ। ਹੋਤਿ ਸੁਸ਼ੀਲ ਬਿਸਾਰਨਿ ਕਿਯੋ ॥੨੯॥
"They have brought the daughter of a Qazi;
they find nothing wrong with visiting her home.
There has never been any Gurū like this before;
they were refined at first, but have forsaken it all."
ਔਰਿ ਸੁਭਾਵ, ਔਰਿ ਹੀ ਰੀਤਿ। ਔਰਿ ਬਿਹਾਰ, ਔਰਿ ਬਿਧਿ ਪ੍ਰੀਤਿ।
ਕਰਨਿ ਸ਼ਿਕਾਰ ਜੀਵ ਗਨ ਮਾਰਨਿ। ਨਿਸਦਿਨ ਆਯੁਧ ਮਹਿਂ ਹਿਤ ਧਾਰਨਿ' ॥੩੦॥
"They have a different nature and different customs;
a different behaviour, and a different methodology.
When they go hunting, they kill many creatures;
they express so much love for their weapons.'"
ਇਸਿ ਬਿਧਿ ਪਸਰਯੋ ਜਗ ਅਪਵਾਦ। 'ਪੂਰਬਿ ਕੀ ਕਰਿ ਭੰਗ ਮ੍ਰਿਜਾਦਿ'।
ਦੇਸ਼ ਬਿਦੇਸ਼ਨਿ ਮਹਿਂ ਸਭਿ ਕਹੈਂ। ਪੂਰਨ ਸਿੱਖ ਭੇਦ ਕੋ ਲਹੈਂ ॥੩੧॥
"In this way, people starting envying the Gurū:
'They have forsaken the ancient traditions.'
Here and there, people speak in this manner;
but the perfect Sikhs knew the real reason."
ਦਿਪਤਿ ਤੇਜ ਮੁਖ ਮੰਡਲ ਕੇਰਾ। ਕਹਿ ਨਹਿਂ ਸਕਹਿ ਹੋਹਿ ਕੋ ਨੇਰਾ।
ਸਾਰੀ ਰਾਮੋ, ਸਾਈਂਦਾਸ। ਕਿਤਿਕ ਸਮੈਂ ਬਾਸੇ ਗੁਰ ਪਾਸਿ ॥੩੨॥
"Gurū Ji's face had a very bright radiance;
nobody could go near and speak this way.
Gurū Ji's sister-in-law (Bībī Ramo) and Saindas;
stayed among Gurū Ji for quite some time."
ਸੋ ਭੀ ਬਿਦਾ ਕਰੇ ਜਿਸ ਕਾਲ। ਬਿਛੁਰਤਿ ਸੰਕਟ ਲਹਯੋ ਬਿਸਾਲ।
ਕਰੇ ਸਪਰਸ਼ ਚਰਨ ਅਰਬਿੰਦ। ਧੀਰਜਿ ਦੇ ਸ਼੍ਰੀ ਹਰਿਗੋਵਿੰਦ ॥੩੩॥
"When the time came to bid them farewell;
while leaving, they too were very saddened.
they bend down and touch Gurū Ji's lotus-feet;
Sri Guru Hargobind Ji bestow them fortitude."
ਗਏ ਡਰੋਲੀ ਕੋ ਸੁਖ ਬਾਸੇ। ਸਿਮਰਤਿ ਰਹਤਿ ਗੁਰੂ ਸੁਖ ਰਾਸੇ।
ਕੇਤਿਕ ਦਿਨ ਬਿਤਾਇ ਸੋ ਘਰ ਮੈਂ। ਭਯੋ ਪ੍ਰਸੂਤ ਨਾਨਕੀ ਸਮੈਂ ॥੩੪॥
"They then went to Daroli and lived happily;
they would often have memories of Gurū Ji.
When Gurū Ji had spent many days at home;
the time for Māṯā Nanaki's parturition arrived."
ਮਾਸ ਵਿਸਾਖ ਹੁਤੋ ਅਭਿਰਾਮ। ਰਹੀ ਜਾਮਨੀ ਸਵਾ ਸੁ ਜਾਮ।
ਸੋਲਹ ਸੈ ਉਨਹੱਤਰਾ ਸਾਲ। ਬਦੀ ਪੰਚਮੀ ਥਿਤਿ ਤਿਸਿ ਕਾਲ ॥੩੫॥
"'During the beautiful month of Vaisakha,
with 1.25 Pėhars³ of the night remaining;
the year was sixteen seventy-eight (BK,⁴)
the Tithi⁵ was Vaisakha Vadi⁶ Panchami⁷."
³ Pėhar is a unit of time, representing a 3-hour period.
⁴ Denotes the use of a lunar year in the 'Bikrami Samvat'
⁵ Tithi, in Vedic timekeeping, is a time-duration that denotes a full lunar day.
⁶ Vadi, also known as 'Krishna Paksha' denotes the dark fortnight of a lunar month which covers the time period from the full moon to the next new moon.
⁷ Panchami denotes the fifth Tithi (day) of a Paksha (fortnight) in the Bikrami Lunar calendar.
ਸੇਬਯਮਾਨ ਧਾਇਨਿ ਤੇ ਹੋਇ। ਦਾਸੀ ਦਾਸ ਹਰਖ ਸਭਿ ਕੋਇ।
ਬਾਲਕ ਜਨਮਯੋ ਭਯੋ ਅਨੰਦ। ਰਖਿਬੇ ਹਿਤ ਜਗ ਬੀਰਜ ਹਿੰਦ ॥੩੬॥
"The midwives were performing their Sevā;
the male and female devotees were joyous.
When the child took birth, great bliss ensued;
they have come to protect the Hiʼnḏū Ḏẖaram."
ਜਿਨਿ ਕੀ ਸਮ ਜਗ ਭਯੋ ਨ ਕੋਇ। ਪਰਹਿਤ ਸੀਸ ਦਿਯੋ ਜਿਨਿ ਜੋਇ।
ਭਾ ਮੰਗਲ ਦੇਵਨਿ ਮਹਿਂ ਘਨੋ। 'ਬਿਨਸਤਿ ਧਰਮ ਰਾਖਿ ਹੈਂ' ਭਨੋ ॥੩੭॥
"There has been nobody like them in this world;
who would sacrifice their head for the love of others.
The gods and goddesses sang Maʼngals of bliss:
'They will save a faith from the verge of extinction.'"
ਸੁਰ ਸਭਿ ਆਇ ਸਦਨ ਸੋ ਪੂਜਾ। ਕਰਹਿਂ ਸਤੁਤਿ 'ਇਨਿ ਸਮ ਨਹਿਂ ਦੂਜਾ'।
ਚੰਦਨ ਚਰਚਹਿਂ ਫੂਲ ਚਢਾਵੈਂ। 'ਧੰਨ ਗੁਰੂ ਘਰ' ਕਹਿ ਹਰਖਾਵੈਂ ॥੩੮॥
"All the deities arrive and perform their worship;
they eulogize: 'like them, there exists no other.'
Upon spraying sandalwood, they offer flowers;
in bliss, they say: 'Blessed is the Gurū's abode.'"
ਭਈ ਭੋਰ ਜਹਿਂ ਕਹਿਂ ਸੁਧਿ ਹੋਈ। ਗੁਰੂ ਬਧਾਈ ਦੇ ਸਭਿ ਕੋਈ।
ਬਹੁ ਮੰਗਲ ਕੇ ਬਾਦਿਤ ਬਾਜੇ। ਬੰਦਨਵਾਰੈਂ ਦ੍ਵਾਰਨਿ ਸਾਜੇ ॥੩੯॥
"When morning came, the news had spread;
everybody gave Gurū Ji their congratulations.
The Maʼngals of many instruments resounded;
the decorations on the doors looked befitting."
ਮੰਗਤਿ ਜਨ ਕੋ ਧਨ ਗਨ ਦੀਨੋ। ਨਗਰ ਅਨੰਦ ਨਾਰਿ ਨਰ ਕੀਨੋ।
ਬਾਂਧੇ ਟੋਲਿ ਨਾਗਰੀ ਸੁੰਦਰ। ਚਲਿ ਪ੍ਰਵਿਸ਼ੀ ਸਤਿਗੁਰੁ ਕੇ ਮੰਦਿਰ ॥੪੦॥
"Many donations were given to the beggars;
all the people of the city were made blissful.
The beautiful women of the city made groups;
they entered into the house of the Saṯigurū."
ਬਸਨ ਬਿਭੂਖਨ ਧਰਿ ਧਰਿ ਆਛੇ। ਗਾਵਹਿਂ ਗੀਤਨਿ ਆਗੇ ਪਾਛੇ।
ਸਭਿ ਕੁਲ ਰੀਤਿ ਕਰੀ ਜੋ ਲਹੀ। ਮਿਲਿ ਮਿਲਿ ਸਭਿਨਿ ਬਧਾਈ ਕਹੀ ॥੪੧॥
"Wearing beautiful clothes and jewelry;
they come forward and begin to sing songs.
All the vital family customs were performed;
and everyone met together to congratulate."
ਸ਼੍ਰੀ ਸਤਿਗੁਰੁ ਤਬਿ ਰਿਦੇ ਬਿਚਾਰਾ। ਇਸ ਕੇ ਉਪਜਹਿ ਬਲੀ ਉਦਾਰਾ।
ਰਣ ਬਹਾਦਰੀ ਕਰਹਿ ਬਡੇਰੀ। ਇਹ ਨਿਰਭੈ ਜਰ ਤੁਰਕ ਉਖੇਰੀ ॥੪੨॥
"Srī Saṯigurū Ji then think within their mind:
Within his house, a potent son will be born⁸;
He will show great bravery on the battlefield.
This fearless warrior will uproot the Turks."
⁸ Sri Guru Hargobind Sahib Ji are referring to the son of Sri Guru Tegh Bahadur Ji; Sri Guru Gobind Singh Ji.
ਸੁਤ ਬਹਾਰਦੀ ਤੇਗ ਕਰੇ ਹੈ। ਸ਼ੱਤ੍ਰੁ ਬ੍ਰਿੰਦ ਕੋ ਜੰਗ ਖਪੈ ਹੈ।
ਯਾਂਤੇ 'ਤੇਗ ਬਹਾਦਰ' ਨਾਮ। ਧਰਯੋ ਬਿਚਾਰ ਗੁਰੂ ਅਭਿਰਾਮ ॥੪੩॥
"His son will be very brave with the sword;
he will kill countless enemies within battle.
Due to this, I will name him 'Ŧegh Bahadur.'
Gurū Ji had adopted a very blissful opinion."
ਸੁਨਤਿ ਨਾਨਕੀ ਹਰਖਤਿ ਹੋਈ। ਕਰਤਿ ਪ੍ਰੇਮ ਮੁਖ ਸੁਤ ਕੋ ਜੋਈ।
ਇਸ ਪ੍ਰਕਾਰ ਗਨ ਮੰਡਲ ਭਏ। ਪੰਚ ਪੁੱਤ੍ਰ ਸਭਿ ਗੁਰੂ ਨਿਪਜਏ ॥੪੪॥
"Upon hearing this, Māṯā Nanaki Ji are pleased;
Showing affection, they look at the face of their son.
In this way, many Maʼngals of bliss were sung;
Five sons had manifest in the house of the Gurū."
ਪੰਜਵੀਂ ਰਾਸ ਦਾ ਤ੍ਰੇਹਠਵਾਂ ਅਧਿਆਇ ਸਮਾਪਤ ਹੋਇਆ ॥੬੩॥
"The sixty-third chapter of the fifth 'Raas' has concluded."
- Sri Gur Pratap Suraj Granth; Raas 5, Chapter 63
Author: Mahakavi Bhai Santokh Singh (English Translation: Parmveer Singh)
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ!
Comments
Post a Comment